Sukhmani Sahib Da Sidhantak Pakh

Sukhmani Sahib Da Sidhantak Pakh

Rs.80.00
Product Code: SB143
Availability: In Stock
Viewed 1282 times

Product Description

Number of Pages : 127.ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ Written By Gurbachan Singh ਇਸ ਪੁਸਤਕ ਵਿਚ ‘ਗੁਰੂ ਅਰਜਨ ਦੇਵ ਦੇਵ ਜੀ’ ਦੀ ਸ਼ਾਹ – ਕਾਵਿ – ਰਚਨਾ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿਚਲੇ ਸਿਧਾਂਤਾਂ ਦੀ ਵਿਚਾਰ ਕਰਨ ਦਾ ਯਤਨ ਕੀਤਾ ਗਿਆ ਹੈ । ਭਾਈ ਸਾਹਿਬ ਜੀ ਨੇ ਇਸ ਪੁਸਤਕ ਵਿਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਨਿਰਾ ਪਾਠ ਕਰਨ ਨਾਲ ਜੀਵਨ ਵਿਚ ਮੁਕਤੀ ਨਹੀਂ ਆ ਸਕਦੀ, ਜਿਂਨਾ ਚਿਰ ਅਸੀਂ ਗੁਰਬਾਣੀ ਉਪਦੇਸ਼ ਨੂੰ ਆਪਣੇ ਜੀਵਨ ਵਿਚ ਨਹੀਂ ਢਾਲਦੇ । ਗੁਰਬਾਣੀ ਤਾਂ ਗਿਆਨ ਰੂਪੀ ਸੁਰਮਾ ਹੈ ਜੋ ਮਨ ਦੀ ਅੱਖ ਵਿਚ ਪਾ ਕੇ ਅਗਿਆਨਤਾ ਨੂੰ ਮਿਟਾਉਂਦਾ ਹੈ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order